New Punjabi Status in Punjabi Language

Best Punjabi Status in Punjabi Language

Are You Looking for New Punjabi Status in Punjabi Language than your are at right Place. we are going to share some new Whatsapp status in Punjabi language. you will sure like our comment or status and you can share it on Whatsapp and Facebook. As we got tremendous response from our last post on Punjabi status Lines . So from that Response we decide that we continue this sharing of Punjabi Status. So Checkout Cool Punjabi Language Status and quotes From Below.
Punjabi-Status-in-Punjabi-Language
This is time to Don’t Copy or Follow other Whatsapp status. Just Browse our Website and checkout all collection of Punjabi quotes and status in different language . we Share Punjabi status in Punjabi, Hindi and English Language. we have the schedule of all festival and occasions, so according to Festival we Update our website. when not any occasions in a week that time we share Different types Whatapp status and quotes in Different Language. Today here you can find Punjabi Funny status, Sad Status, love Status in only Punjabi Language. you can share share new status with us through Comment Section. 

Punjabi Status in Punjabi Language

Below is the list of Punjabi Status in Punjabi Language . Checkout all status and select best Punjabi status for your whatsapp . also share this status on social sites .

Punjabi Romantic Status in Punjabi Language


  • ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ, ਤੁਸੀ ਦਿਲ ਦੇ ਏਨੇ ਕਰੀਬ ਹੋ, ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ…..
  • ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ,ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ
  • ਹੋਵੇ ਸੋਹਣੀ ਤੇ ਸੁੱਨਖੀ ਯਾਰੋ ਗੋਲ ਮੋਲ ਜੀ, ਥੋਡੇੇ ਬਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ…ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ, ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ
  • ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ,ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।
  • ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥

  • ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
  • ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..

Punjabi Attitude Status in Punjabi Language

Punjabi-Attitude-Status
  • ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ..ਅੱਤ ਕਰਾਉਂਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ
  • ਮੈਨੂੰ ਇਸ ਨੂੰ ਹੁਣੇ ਹੀ ਮੈਨੂੰ ਵੱਡਾ ਹੋਇਆ ਹੈ ਨੂੰ ਬਦਲ ਨਾ ਰਿਹਾ ਅਤੇ ਤੁਹਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ .
  • ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
  • ਆਪਣੇ ਦੁਸ਼ਮਣ ਨੂੰ ਉਸ ਨੇ ਵੱਡਾ ਥੱਪੜ ਤੁਹਾਡੀ ਸਫ਼ਲਤਾ ਹੈ .
  • ਚਾਹੇ ਕੋਈ ਫਸੀ ਨੀ ਹਾਲੇ ਤੱਕ , ਪਰ ਫੈਨ ਬਹੁਤ ਕੁੜੀਆਂ ਨੇ, ਯਾਰਾਂ ਦੀਆਂ..

Punjabi Sad Status in Punjabi Language

  • ਪਿਆਰ ਜ਼ਿੰਦਗੀ ਦਾ ਓਹ ਖੂਬਸੂਰਤ ਵਕਤ ਹੁੰਦਾ ਹੈ..ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ ਨਾਲ ਚੁਕਾੰਦੇ ਹਾਂ
  • ਜਿਸਨੂੰ ਜਿਨਾ ਚਾਹੁੰਗੇ ਉਹਨਾ ਹੀ ਦਰਦ ਪਾਉਂਗੇ
  • ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ ,ਨਾਂ ਸਾਨੂੰ ਫੁਰਸਤ ਮਿਲੀ, ਨਾਂ ਉਹਨਾਂ ਨੂੰ ਖਿਆਲ ਆਇਆ..
  • ਬਹੁਤ ਦਿਨਾ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ ਵੇਖ ਕੇ ਇਹ ਇਹਸਾਸ ਹੋਇਆ ਕਿ ਮੈ ਉਸਨੂੰ ਪਹਿਲਾ ਕਿਉਂ ਨਹੀਂ ਛੱਡ ਦਿਤਾ।
  • ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਨ ਲੇਂਦੇ ਨੇ ਲੋਕੀ , ਵਰਨਾ ਆਪਨੇ ਵੀ ਲੰਘ ਜਾਂਦੇ ਨੇ ਕੋਲੋਂ ਅਜਨਬੀ ਬਣਕੇ ।

Punjabi Love Status in Punjabi Language

Punjabi-Love-Status
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ
ਇੱਕ ਤਾਂ ਮੁੱਹਬਤ ਕਰ ਲਈ,
ਦੂਜਾ ਤੇਰੇ ਨਾਲ ਕਰ ਲਈ,
ਤੀਜਾ ਬੇ-ਹਿਸਾਬ ਕਰ ਲਈ…
ਤੂੰ ਮੈਨੂੰ ਵੱਧ, ਇੱਕ ਕੁੜੀ ,
 ਮੇਰੇ ਵੱਧ prettier ਚੁਸਤ ਮੈਨੂੰ ਵੱਧ ਹੈ, 
ਅਤੇ funnier ਲੱਭ ਜਾਵੇਗਾ ,
 ਪਰ ਤੁਹਾਨੂੰ ਹੁਣੇ ਹੀ ਮੇਰੇ ਵਰਗਾ ਇੱਕ ਕੁੜੀ ਨੂੰ ਲੱਭਣ ਕਦੇ ਵੀ ਕਰੇਗਾ
  • ਕਾਫੀ , ਚਾਕਲੇਟ , ਲੋਕ … ਕੁਝ ਹੁਣੇ ਹੀ ਬਿਹਤਰ ਅਮੀਰ ਹਨ
  • ਮੈਨੂੰ ਸਿੰਗਲ ਨਾ ਰਿਹਾ , ਮੈਨੂੰ ਹੁਣੇ ਹੀ -ਪ੍ਰੇਮਿਕਾ ਨੂੰ ਚੁਣੌਤੀ ਦੇ ਰਹੀ ਹੈ .
  • ਤੁਹਾਡੇ ਦਿਲ ਨੂੰ ਇੱਕ ਜੇਲ੍ਹ ਦੇ ਸੀ , ਜੇ, ਮੈਨੂੰ ਜ਼ਿੰਦਗੀ ਲਈ ਸਜ਼ਾ ਸੁਣਾਈ ਜਾ ਕਰਨਾ ਚਾਹੁੰਦੇ ਹੋ
  • ਗਲਤੀ ਨਾਲ ਵੀ ਕਦੀ ਕਿਸੇ ਨਾਲ ਪਿਆਰ ਨਾ ਕਰਿਓ ਮਰ-ਮਰ ਕੇ ਜੀਨਾ ਪੈ ਜਾਣਾ ਕਦੀ ਇਸ਼ਕ਼ ਵਿਚ ਕਿਸੇ ਤੇ ਨਾ ਮਰਿਓ

Punjabi Funny Status in Punjabi Language


  • ਮੈਂ ਇੱਕ ਕੁੜੀ ਨੂੰ ਕਿਹਾ . . ਕਿੱਦਾ ਸੋਹਣਿਉ!!ਬਾਂਦਰੀ ਅੱਗੋ ਕਹਿੰਦੀ….ਬਹੁਤ ਵਧੀਆ ਭਾਜੀ
  • ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ
  • ਦਿਨੇ ਮਾਸ਼ੂਕ ਲੜ ਦੀ …. ਰਾਤ ਨੂ ਸਾਲਾ ਮਛਰ ਲੜ ਦਾ
  • ਜੇ ਕੁੜੀਆਂ ਨੂੰ ਦਿਮਾਗ ਪੜਨਾ ਆਉਂਦਾ ਤਾਂ ?? ਹਰ ਸੈਕੰਡ ਬੰਦੇ ਨੂੰ ਥੱਪੜ ਪੈਂਦੇ ਹੁੰਦੇ
  • ਜਦੋ ਮੈ ਜੰਮਿਆ ਸੀ , ਮੈਨੂੰ ਜਨਮ ਸਰਟੀਫੀਕੇਟ ਨਾਲ ਸਨਮਾਨਤ ਕਿਤਾ ਗਿਆ
Checkout More  : Punjabi Sad Status

So Friends this are the best Punjabi Funny, Sad, Attitude, Love and Romantic Status and quotes. if you Like this quotes and statuses then please share this. Also checkout our more Punjabi Status in Punjabi Language from next article on our site.

Leave a Comment