Punjabi Love Status
Love Status in Punjabi
Mannde Haan Aashiqan Di Tere Agge,
Laggi Hoyi Aa Lambi Ktar Ni…
Par Mere Varga Munda Vi Milna Har Vaar Ni..
Ikk Vaari Karke Tan Vekh Sade Te Itbaar Ni,
Tainu Munda Shadd Ke Naa Jayu Ikk Vaar Vi..
Kar Tan Sahi Sade Naal Izhaar Ni,
Mera Dil Dhadkda Hai Tere Layi Baar Baar Ni…
Dil karda ae tere kol aa ke ruk jaava
teri bukkal wich rakh ke siir muk jaava
hanju ban ke digga teriya aakhaa da
tere bulla de kol aa ke sukk jaava
Dil nu lag jan rog tan ki kariye,
Dil nu lag jan rog tan ki kariye,
Kisi di yaad chakhian ron tan ki kariye,
Sanu milne di tamana ta rehandi hai dam,
Je rab nu manjur naa hove tan ki kariye
Government nu ekk nwa kanoon bnauna chahida,,,
Tenu vekhan da hakk bss mainu hona chahida …
ਤੇਰੇ ੳੁੱਤੋਂ ਵਾਰਿਆ ਮੈਂ ਜੱਗ ਸੋਹਣੀੲੇ,
ਤੇਰੇ ਨਾਲ ਗਈ ੲੇ ਹੁਣ ਲੱਗ ਸੋਹਣੀੲੇ…
ਹੁਣ ਤੂੰ ਹੀ ਰੱਬ ਏਂ ਮੇਰਾ ਨੀ
ਮੈਂ ਹੋ ਗਿਆ ਹਾਂ ਬੱਸ ਤੇਰਾ ਨੀ
ਤੇਰੇ ਨਾਲ ਜੀਣ ਮਰਨ ਦਾ ੲਿਕਰਾਰ ਮੇਰਾ
ਤੂੰ ਹੀਰੀਏ ਬਣ ਗੲੀ ੲੇ ਜਾਨ ਮੇਰੀ
ਐਨਾ ਪੈ ਗਿਆ ਤੇਰੇ ਨਾਲ ਪਿਆਰ ਮੇਰਾ
ਇੱਕ ਤੂੰ ਤੇ ਦੂਜਾ ਮੈਂ ਤੀਜਾ ਨਾ ਕੋਈ ਹੋਵੇ ਵਿਚ ਆਪਣੇ
#ਪਿਆਰ ਹੀ ਪਿਆਰ ਹੋਵੇ ਕੋਈ ਭੇਦ ਨਾ ਹੋਵੇ ਵਿਚ ਆਪਣੇ
ਤੋੜੇ ਤੋ ਵੀ ਨਾ ਟੁੱਟੇ ਅਜਿਹਾ ਰਿਸ਼ਤਾ ਸਦਾ ਹੋਵੇ ਵਿਚ ਆਪਣੇ
ਲੋਕਾ ਦਾਂ ਕੀ ਹੈ ਇਹ ਤਾ ਹਰ ਗੱਲ ਨੂੰ ਦਿਖਾਵਾ ਸਮਝਦੇ ਨੇ
ਬਾਕੀ ਸਭ ਕੁਛ ਹੋਵੇ ਬੱਸ ਇੱਕ ਦੁਨੀਆ ਨਾ ਹੋਵੇ ਵਿਚ ਆਪਣੇ…
ਅੱਜ ਤੇਰੇ ਲਈ ਜਾਨੇ ਕਿੰਨਾ ਖੁਸ਼ੀ ਦਾ ਦਿਨ ਏ,
ਭਾਗ ਮੇਰੇ ਮਾੜੇ ਨੇ ਮੈਂ ਤੇਰੇ ਨਾਲ ਨਹੀਂ…
ਮਨ ਵਿਚ ਹੀ Bday ਤੈਨੂੰ #wish ਕਰ ਰਿਹਾਂ,
ਪਰ ਸਾਹਮਣੇ ਕਹਿਣ ਲਈ ਤੂੰ ਮੇਰੇ ਨਾਲ ਨਹੀ…
ਸੋਚੀਂ ਨਾ ਤੇਰਾ #Bday ਕਦੇ ਮੈਂ ਭੁੱਲ ਜਾਊਂਗਾ,
#ਯਾਦ ਹੈ ਕੱਲਾ-ਕੱਲਾ ਦਿਨ ਭਾਵੇਂ ਮੈਂ ਤੇਰੇ ਨਾਲ ਨਹੀ…
Teri mohabbat jo sanu mil gayi Jive jameen te jannat sanu mil gayi
.
Shukar rabb da dilo karde a asi Rabb to jo mangi c sanu oh mannat mil gayi…….
Jive ਜਿੰਦਗੀ Nu ਸਾਹਵਾਂ ਦੀ ,
ਮੰਜਿਲ Nu ਰਾਹਵਾਂ ਦੀ_
ਤਪਦੇ Nu ਛਾਂਵਾਂ ਦੀ ,
Saade ਦਿਲ Nu ਏ Teri ਲੋੜ ਸੱਜਣਾ_
Duriyaa bhut ne per inha samjhlo
Kol rahke v koi rishta khaas nahi hunda
Tusi dil de inhe karib ho
Ki hun duriyaa da ehsaas nahi hunda
Roohan Da Pyar pa ke oh tur Gaye,
Roohan Da Pyar pa ke oh tur Gaye,
Keh gaye ki tuhanu Azad keeta,
par ohna Azad ho K ki Karna Jina nu,
Tusi rooha tak Barbad keeta
Dil kare tenu vekhan war war sajna,
rabb jinna tera te aitbaar sajna,
aina samundar ch paani nai,
jinna mera dil vich tera layi pyar sajna.
Also Check : Punjabi Sad Status for Whastapp
So friends these are the best Punjabi Love Status for Whatsapp and Facebook . We share here top Love Status in Punjabi Language , so you can use it free and share with your friends , if you know more love stats then share with us through comment section and share this all status on social sites .